ਸਰੀ - ਡੈਲਟਾ ਬੀਸੀ ਐੱਨ ਡੀ ਪੀ ਟੀਮ | Your Surrey - Delta BC NDP Team

(English Version Below)

ਜੋ ਵੀ ਸਰੀ ਨੂੰ ਚਾਹੀਦਾ ਸੀ ਜੌਹਨ ਹੋਰਗਨ ਅਤੇ ਸਰੀ - ਡੈਲਟਾ ਬੀਸੀ ਐੱਨ ਡੀ ਪੀ ਟੀਮ ਨੇ ਸਰੀ ਨੂੰ ਉਹ ਹੀ ਦਿੱਤਾ। ਅਸੀਂ ਕਿਹਾ ਸੀ ਕਿ ਅਸੀਂ ਬੀਸੀ ਲਿਬਰਲ ਦੀ ਲਾਪਰਵਾਹੀ ਨੂੰ ਖ਼ਤਮ ਕਰਾਂਗੇ, ਅਤੇ ਅਸੀਂ ਇਹ ਹੀ ਕੀਤਾ। ਪਿਛਲੇ ਸਾਢੇ ਤਿੰਨ ਸਾਲ ਤੋਂ, ਅਸੀਂ ਪਰਿਵਾਰਾਂ ਦੀ ਅਤੇ ਭਾਈਚਾਰੇ ਦੀ ਸੇਵਾ ਕੀਤੀ।

  • ਲਿਬਰਲਜ਼ ਦੇ ਬ੍ਰਿਜ ਟੋਲ ਨੂੰ ਬੰਦ ਕਰਨਾ, ਜੋ ਸਰੀ ਅਤੇ ਡੈਲਟਾ ਨਿਵਾਸੀਆਂ ਲਈ ਸਜ਼ਾ ਬਣ ਗਏ ਸੀ।
  • ਸਾਡੇ ਬੱਚਿਆਂ ਦੀ ਪੜ੍ਹਾਈ ਲਈ ਨਵੇਂ ਸਕੂਲਾਂ ਦਾ ਨਿਰਮਾਣ ਕਰਨਾ ਅਤੇ ਨਵੇਂ ਅਧਿਆਪਕਾਂ ਨੂੰ ਨਿਯੁਕਤ ਕਰਨਾ
  • ਅਰਜੰਟ ਕੇਅਰ ਸੈਂਟਰਜ਼ ਨਾਲ ਸਿਹਤ ਸੰਭਾਲ ਨੂੰ ਮਜ਼ਬੂਤ ਕਰਨਾ ਅਤੇ ਸਰੀ ਲਈ ਦੂਜਾ ਹਸਪਤਾਲ ਲੈਕੇ ਆਉਣਾ
  • ਮਜ਼ਬੂਤ ਅਤੇ ਧਿਆਨ-ਪੂਰਵਕ ਨੀਤੀਆਂ ਨਾਲ ਜਨਤਾ ਦੀ ਸਿਹਤ ਤੇ ਸੁਰੱਖਿਆ ਦੀ ਕੋਵਿਡ ਦੀ ਮਹਾਂਮਾਰੀ ਵਿਚ ਰੱਖਿਆ ਕਰਨੀ
  • ਆਰਥਿਕਤਾ ਨੂੰ ਲੀਹ ਤੇ ਲਿਆਉਣ ਲਈ ਤੇ ਕੋਵਿਡ ਦਾ ਸਾਮਣਾ ਕਰਦੇ ਹੋਏ ਕਰਮਚਾਰੀ ਪਰਿਵਾਰਾਂ ਦੀਆਂ ਨੌਕਰੀਆਂ ਬਰਕਰਾਰ ਰੱਖਣ ਲਈ ਛੋਟੇ ਵਪਾਰਾਂ ਨੂੰ ਬਿਜ਼ਨੈਸ ਨੂੰ ਸਹਾਇਤਾ ਦੇਣੀ
  • ਨਵੀਂ ਪਟੱਲੋ ਬ੍ਰਿਜ ਤੇ ਮੈਸੀ ਟਨਲ ਦੇ ਬਦਲਾਵਾਂ ਦੇ ਨਿਰਮਾਣ ਨੂੰ ਅੱਗੇ ਵਧਾਇਆ ਤੇ ਸਕਾਈਟ੍ਰੇਨ ਨੂੰ ਅੱਗੇ ਤੱਕ ਵਧਾਇਆ।

ਐਂਡਰੂ ਵਿਲਕਿਨਸਨ ਅਤੇ ਬੀਸੀ ਲਿਬਰਲਜ਼ ਸਰੀ ਤੇ ਡੈਲਟਾ ਦੇ ਪਰਿਵਾਰਾਂ ਲਈ 16 ਸਾਲਾਂ ਤੋਂ ਅਸਫਲ ਰਹੇ ਹਨ, ਅਤੇ ਉਹ ਬਦਲੇ ਨਹੀਂ। ਉਹ ਆਪਣੇ ਅਮੀਰ ਕਰੋੜਪਤੀ ਦੋਸਤਾਂ ਨੂੰ ਟੈਕਸ ਦੀਆਂ ਹੋਰ ਵੀ ਛੋਟਾਂ ਦੇਣਗੇ, ਅਤੇ ਉਸਦੀ ਕੀਮਤ ਤੁਹਾਡੀ ਸਿਹਤ ਸੰਭਾਲ, ਪੜ੍ਹਾਈ, ਅਤੇ ਹੋਰ ਜ਼ਰੂਰੀ ਸੇਵੇਵਾਂ ਵਿਚ ਕਟੌਤੀ ਕਰਕੇ ਚੁਕਾਈ ਜਾਵੇਗੀ।

ਜੌਨ ਹੋਰਗਨ ਅਤੇ ਸਰੀ-ਡੇਲਟਾ ਦੀ ਬੀਸੀ ਐੱਨ ਡੀ ਪੀ ਟੀਮ ਅਮੀਰ ਲੋਕਾਂ ਦੀਆਂ ਮੰਗਾਂ ਨੂੰ ਨਹੀਂ, ਬਲਕਿ ਬੀਸੀ ਦੇ ਆਮ ਪਰਿਵਾਰਾਂ ਦੀਆਂ ਲੋੜਾਂ ਨੂੰ ਮੁਖ ਰੱਖ ਰਹੀ ਹੈ। ਅਸੀਂ ਬਹੁਤ ਕੰਮ ਪੂਰੇ ਕਰ ਚੁੱਕੇ ਹਾਂ, ਅਤੇ ਅਸੀਂ ਜਾਣਦੇ ਹਾਂ ਕਿ ਅਜੇ ਬਹੁਤ ਕੁਝ ਹੋਰ ਕਰਨਾ ਬਾਕੀ ਹੈ। ਅੱਗੇ ਵਧਦੇ ਹੋਏ, ਅਸੀਂ ਆਰਥਿਕ ਹਿਫਾਜਤ, ਜਨਤਕ ਸਿਹਤ, ਅਤੇ ਸਰੀ, ਡੇਲਟਾ ਤੇ ਵਾਈਟ ਰੌਕ ਦੇ ਪਰਿਵਾਰਾਂ ਦੇ ਭਵਿੱਖ ਦੀ ਰੱਖਿਆ ਕਰਦੇ ਰਹਾਂਗੇ।

ਅਕਤੂਬਰ 24 ਨੂੰ ਜੌਨ ਹੋਰਗਨ ਅਤੇ ਬੀਸੀ ਐੱਨ ਡੀ ਪੀ ਨੂੰ ਦੁਬਾਰਾ ਚੁਣੋ। ਆਪਣੇ ਸਥਾਨਕ ਸਰੀ-ਡੇਲਟਾ ਬੀਸੀ ਐੱਨ ਡੀ ਪੀ ਉਮੀਦਵਾਰ ਨੂੰ ਵੋਟ ਪਾਓ:

ਸਰੀ-ਕਲੋਵਰਡੇਲ: ਮਾਈਕ ਸਟਾਰਚੱਕ

ਸਰੀ-ਫਲੀਟਵੁੱਡ: ਜਗਰੂਪ ਬਰਾੜ

ਸਰੀ-ਗ੍ਰੀਨ ਟਿੰਬਰਜ਼: ਰਚਨਾ ਸਿੰਘ

ਸਰੀ-ਗਿਲਡਫੋਰਡ: ਗੈਰੀ ਬੈੱਗ

ਸਰੀ-ਨਿਊਟਨ: ਹੈਰੀ ਬੈਂਸ

ਸਰੀ-ਪੈਨੋਰਾਮਾ: ਜਿੰਨੀ ਸਿਮਸ

ਸਰੀ ਸਾਊਥ: ਪੌਲੀਨ ਗ੍ਰੀਵਜ਼

ਸਰੀ-ਵਾਲੀ: ਬਰੂਸ ਰਾਲਸਟਨ

ਸਰੀ-ਵਾਈਟ ਰੌਕ: ਬਰਿੰਨ ਸਮਿਥ

ਡੇਲਟਾ ਨੋਰਥ: ਰਵੀ ਕਾਹਲੋਂ

ਡੇਲਟਾ ਸਾਊਥ: ਬਰੂਸ ਰੀਡ

Surrey - Delta BC NDP Team:

John Horgan and the Surrey - Delta BC NDP Team have delivered for Surrey. We said we would end the years of BC Liberal neglect, and we have. Our work over the last three and a half has been serving the needs of families in our communities:

  • Ending the Liberals' bridge tolls that punished you for living in Surrey and Delta
  • Building new schools and hiring more teachers for our kids' education
  • Strengthening our health care with Urgent Care Centres and delivering a second Surrey hospital
  • Using strong and careful policies to protect public health and safety during the COVID pandemic
  • Acting to support economic recovery and jobs with supports for working families and small businesses in the face of COVID
  • Moving ahead with the new Patullo Bridge, Massey Tunnel replacement, and Skytrain extension

Andrew Wilkinson and the BC Liberals failed the families of Surrey and Delta for 16 years, and they haven't changed. They would give even more tax breaks to their millionaire friends while making you pay with cuts to health care, education, and other vital services.

John Horgan and the Surrey - Delta BC NDP Team are putting the needs of ordinary BC families first, not the demands of those at the top. We've already accomplished a lot, and we know there's, even more, to be done. Going forward, we'll continue to protect the economic security, public health, and future of families throughout Surrey, Delta, and White Rock.

On October 24th, re-elect John Horgan and the BC NDP. Vote for your local Surrey - Delta BC NDP Candidate:

Surrey-Cloverdale: Mike Starchuk

Surrey-Fleetwood: Jagrup Brar

Surrey-Green Timbers: Rachna Singh

Surrey-Guildford: Garry Begg

Surrey-Newton: Harry Bains

Surrey-Panorama: Jinny Sims

Surrey South: Pauline Greaves

Surrey-Whalley: Bruce Ralston

Surrey-White Rock: Bryn Smith

Delta North: Ravi Kahlon

Delta South: Bruce Reid